ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਅਕਾਲੀ ਦਲ ਨੇ ਕੁਲ 67 ਵਿੱਚੋਂ 51 ਸੀਟਾਂ ਪ੍ਰਾਪਤ ਕਰਕੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ

12502CD-_25JAINTIPUR01ASR-300x167

ਰਹੱਦੀ ਜਿ਼ਲ੍ਹੇ ਅੰਮ੍ਰਿਤਸਰ ਵਿੱਚ ਪੰਜ ਨਗਰ ਕੌਂਸਲਾਂ ਦੀਆਂ ਚੋਣਾਂ ਵਾਸਤੇ ਅੱਜ ਅਮਨਪੂਰਵਕ ਪਈਆਂ ਵੋਟਾਂ ਦੌਰਾਨ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਕੁਲ 67 ਵਿੱਚੋਂ 51 ਸੀਟਾਂ ਪ੍ਰਾਪਤ ਕਰਕੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਜਦੋਂਕਿ ਵਿਰੋਧੀ ਧਿਰ ਕਾਂਗਰਸ ਨੂੰ ਸਿਰਫ…

FacebookTwitterGoogle+Share

ਮੁਹਾਲੀ ਜ਼ਿਲ੍ਹੇ ਦੀਆਂ ਪੰਜ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ’ਤੇ ਅਕਾਲੀ ਦਲ ਕਾਬਜ਼

12502CD-_ELECTION-250215_CHD_SC_50-300x190

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਜ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ’ਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ।  ਵੱਖ ਵੱਖ ਸ਼ਹਿਰ ਦੀਆਂ ਪੰਜ ਨਗਰ ਕੌਂਸਲਾਂ ਦੀਆਂ 107 ਸੀਟਾਂ ’ਚੋਂ ਅਕਾਲੀ ਦਲ ਦੇ 53 ਉਮੀਦਵਾਰ…

ਬਠਿੰਡਾ ਦੀਆਂ 13 ਕੌਂਸਲਾਂ ਅਤੇ ਨਗਰ ਪੰਚਾਇਤਾਂ ’ਤੇ ਹਾਕਮਾਂ ਦਾ ਕਬਜ਼ਾ

12502CD-_WINNER-AJAIB-SINGH-PL-250215

ਜ਼ਿਲ੍ਹਾ ਬਠਿੰਡਾ ਵਿੱਚ ਪੰਜ ਨਗਰ ਕੌਂਸਲਾਂ ਅਤੇ ਅੱਠ ਨਗਰ ਪੰਚਾਇਤਾਂ ’ਤੇ ਹਾਕਮ ਗੱਠਜੋੜ ਕਾਬਜ਼ ਹੋ ਗਿਆ ਹੈ ਜਦੋਂ ਕਿ ਪੰਜ ਕੌਂਸਲਾਂ ਅਤੇ ਨਗਰ ਪੰਚਾਇਤਾਂ ’ਤੇ ਅਾਜ਼ਾਦ ਉਮੀਦਵਾਰਾਂ ਦਾ ਦਬਦਬਾ ਰਿਹਾ। ਚੋਣ ਮੈਦਾਨ ਵਿੱਚ ਖੜ੍ਹੇ 56 ਅਾਜ਼ਾਦ ਉਮੀਦਵਾਰ ਚੋਣ ਜਿੱਤ ਗਏ…

ਮਿਉਂਸਿਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੇ 100 ਦੇ ਕਰੀਬ ’ਚ ਜਿੱਤ ਦਾ ਝੰਡਾ ਲਹਿਰਾਇਆ

tran-taran25215amritsar-vishal45-300x230

ਪੰਜਾਬ ਵਿੱਚ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਵਿੱਚ ਹਾਕਮ ਗੱਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਦਬਦਬਾ ਬਰਕਰਾਰ ਰੱਖਿਆ ਹੈ। ਸੂਬੇ ਦੇ 121 ਸ਼ਹਿਰਾਂ ਦੇ ਵੋਟਰਾਂ ਨੇ ਅੱਜ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਨੁਮਾਇੰਦਿਆਂ ਦੀ…

ਹੁਸ਼ਿਆਰਪੁਰ : ਅਕਾਲੀਆਂ ਨੂੰ ਚੜ੍ਹੀ ਲਾਲੀ, ਢੋਲ ਦੇ ਡਗੇ ‘ਤੇ ਪਾਏ ਭੰਗੜੇ

2015_2image_13_48_513610000akali_lali-ll

ਹੁਸ਼ਿਆਰਪੁਰ-ਹੁਸ਼ਿਆਰਪੁਰ ‘ਚ ਨਗਰ ਨਿਗਮ ਦੀਆਂ ਹੋਈਆਂ ਵੋਟਾਂ ਤੋਂ ਬਾਅਦ ਨਤੀਜੇ ਆ ਗਏ ਹਨ, ਜਿਨ੍ਹਾਂ ‘ਚ ਅਕਾਲੀਆਂ ਨੇ ਬਾਜ਼ੀ ਮਾਰ ਲਈ ਹੈ। ਇੱਥੇ 50 ਵਾਰਡਾਂ ‘ਚ ਪਈਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ ਅਕਾਲੀ ਦਲ ਨੇ 27 ਸੀਟਾਂ ਹਾਸਲ…

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਮੋਗਾ ‘ਚ ਕੀਤਾ ਕਬਜ਼ਾ

2015_2image_11_21_078830000vote4-ll

ਮੋਗਾ: ਪੰਜਾਬ ਦੀਆਂ 122 ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣ ਦਾ ਕੰਮ ਬੁੱਧਵਾਰ ਨੂੰ ਮੁਕੱਮਲ ਹੋ ਗਿਆ ਸੀ  ਅਤੇ ਲੋਕ ਪੂਰੇ ਉਤਸ਼ਾਹ ਨਾਲ ਪੋਲਿੰਗ ਬੂਥਾਂ ‘ਤੇ ਵੋਟਾਂ ਪਾਉਣ ਲਈ ਪਹੁੰਚੇ ਸਨ। ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸਵੇਰੇ 10 ਵਜੇ ਸ਼ੁਰੂ…

ਪਹਿਲੀ ਵਾਰ ਰੇਲ ਬਜਟ ‘ਚ ਨਵੀਂ ਟਰੇਨ ਚਲਾਉਣ ਦੀ ਕੋਈ ਯੋਜਨਾ ਨਹੀਂ

854949__26021-pti2_26_2015_000019a

ਨਵੀਂ ਦਿੱਲੀ, 26 ਫਰਵਰੀ (ਏਜੰਸੀ)- ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਲੋਕ ਸਭਾ ‘ਚ 2015-16 ਦਾ ਬਜਟ ਪੇਸ਼ ਕੀਤਾ ਹੈ। ਬਜਟ ਦੀਆਂ ਖਾਸ ਝਲਕੀਆਂ ਹਨ – ਮੇਕ ਇਨ ਇੰਡੀਆ ‘ਤੇ ਰਹੇਗਾ ਜ਼ੋਰ। ਰੇਲਵੇ ਦੀ ਜ਼ਮੀਨ ‘ਤੇ ਕਬਜ਼ੇ ਲਈ ਅਫ਼ਸਰ ਹੋਣਗੇ…

ਮੇਕ ਇਨ ਇੰਡੀਆ’ ਪਹਿਲ ਨੂੰ ਮੁੱਖ ਰੱਖ ਕੇ ਪੇਸ਼ ਕੀਤਾ ਜਾਵੇਗਾ ਰੇਲ ਬਜਟ

854948__prabhu

ਨਵੀਂ ਦਿੱਲੀ, 26 ਫਰਵਰੀ (ਏਜੰਸੀ)- ਰੇਲ ਮੰਤਰੀ ਸੁਰੇਸ਼ ਪ੍ਰਭੂ ਅੱਜ ਲੋਕ ਸਭਾ ‘ਚ 2015-16 ਲਈ ਰੇਲ ਬਜਟ ਪੇਸ਼ ਕਰਨਗੇ। ਸੁਰੇਸ਼ ਪ੍ਰਭੂ ਅੱਜ ਦੁਪਹਿਰ 12 ਵਜੇ ਰੇਲ ਬਜਟ ਪੇਸ਼ ਕਰਨਗੇ। ਜਾਣਕਾਰੀ ਅਨੁਸਾਰ ਰੇਲ ਬਜਟ ‘ਚ ਯਾਤਰੀ ਅਤੇ ਮਾਲ ਭਾੜੇ ‘ਚ ਵਾਧੇ…

ਸ਼ਿਵ ਸੈਨਾ ਨੇ ਮਦਰ ਟਰੇਸਾ ‘ਤੇ ਆਰ.ਐਸ.ਐਸ. ਪ੍ਰਮੁੱਖ ਦੀ ਟਿੱਪਣੀ ਦਾ ਕੀਤਾ ਬਚਾਅ

854093__mothjer (1)

ਮੁੰਬਈ, ਮਦਰ ਟਰੇਸਾ ਦੇ ਬਾਰੇ ‘ਚ ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਦੀ ਟਿੱਪਣੀ ਦਾ ਬਚਾਅ ਕਰਦੇ ਹੋਏ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਇਸ ‘ਕੌੜੇ ਸੱਚ’ ਨੂੰ ਕਿਹਾ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ‘ਚ ਇਕ ਸੰਪਾਦਕੀ ‘ਚ…

ਵਿਸ਼ਵ ਕੱਪ ਮੈਚ ਦੇਖਣ ਜਾਂਦੇ ਅੰਮ੍ਰਿਤਧਾਰੀ ਸਿੱਖ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲਈ ਮਜਬੂਰ

article21023

ਮੈਲਬਰਨ ਵਿਚ ਵਿਸ਼ਵ ਕੱਪ ਕ੍ਰਿਕਟ ਦਾ ਦੁਨੀਆ ਭਰ ਦੇ ਲੋਕ ਲੁਤਫ ਉਠਾ ਰਹੇ ਹਨ ਪਰ ਸਿੱਖ ਭਾਈਚਾਰੇ ਦੇ ਅੰਮ੍ਰਿਤਧਾਰੀ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੰਮ੍ਰਿਤਧਾਰੀ ਸਟੇਡੀਅਮ ਵਿਚ ਧਾਰਮਿਕ ਕ੍ਰਿਪਾਨ ਲੈ ਕੇ ਨਹੀਂ ਜਾ…

ਅਮਰੀਕਾ ਵੱਸਦੇ ਭਾਰਤੀਆਂ ਦੀਆਂ ਪਤਨੀਆਂ ਲਈ ਆਈ ਖੁਸ਼ਖਬਰੀ!

2015_2image_13_24_001430000visa-passport-650_022515114105_(1)-ll

ਵਾਸ਼ਿੰਗਟਨ— ਅਮਰੀਕਾ ਵਿ ਵੱਸਦੇ ਭਾਰਤੀਆਂ ਦੀਆਂ ਪਤਨੀਆਂ ਲਈ ਇਕ ਖੁਸ਼ਖਬਰੀ ਹੈ। ਅਮਰੀਕਾ ਨੇ ਕਿਹਾ ਹੈ ਕਿ 26 ਮਈ ਤੋਂ ਅਮਰੀਕਾ ਵਿਚ ਐੱਚ 1 ਬੀ ਵੀਜ਼ਾ ਧਾਰਕਾਂ ਦੀਆਂ ਪਤਨੀਆਂ ਵੀ ਅਮਰੀਕਾ ਵਿਚ ਕੰਮ ਪ੍ਰਾਪਤ ਕਰ ਸਕਣਗੀਆਂ। ਅਮਰੀਕਾ ਦੇ ਇਸ ਕਦਮ ਦਾ…

ਰਾਹੁਲ ਗਾਂਧੀ ਦੇ ਬਿਨਾਂ ਜੰਤਰ ਮੰਤਰ ‘ਤੇ ਕਾਂਗਰਸ ਦਾ ਜ਼ਮੀਨ ਵਾਪਸੀ ਅੰਦੋਲਨ

854091__rahul

ਮੰਨਿਆ ਜਾ ਰਿਹਾ ਹੈ ਕਿ ਉਤਰਾਖੰਡ ‘ਚ ਹਨ ਰਾਹੁਲ ਨਵੀਂ ਦਿੱਲੀ, 25 ਫਰਵਰੀ (ਏਜੰਸੀ)- ਜ਼ਮੀਨ ਪ੍ਰਾਪਤੀ ਬਿਲ ‘ਚ ਬਦਲਾਅ ਖਿਲਾਫ ਕਾਂਗਰਸ ਅੱਜ ਜੰਤਰ ਮੰਤਰ ‘ਤੇ ਅੰਦੋਲਨ ਕਰ ਰਹੀ ਹੈ। ਇਸ ‘ਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਬਿਨਾਂ ਕਈ…

ਪ੍ਰਦੀਪ ਜੈਨ ਹੱਤਿਆ ਮਾਮਲੇ ‘ਚ ਅਬੂ ਸਲੇਮ ਨੂੰ ਉਮਰ ਕੈਦ

854090__328973-25-salem-1

ਮੁੰਬਈ, 25 ਫਰਵਰੀ (ਏਜੰਸੀ)- ਮੁੰਬਈ ਦੇ ਬਿਲਡਰ ਪ੍ਰਦੀਪ ਜੈਨ ਦੀ 1995 ‘ਚ ਹੋਈ ਹੱਤਿਆ ਦੇ ਮਾਮਲੇ ‘ਚ ਅੱਜ ਟਾਡਾ ਦੀ ਵਿਸ਼ੇਸ਼ ਅਦਾਲਤ ਨੇ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲੋੜੀਂਦੇ ਅੱਤਵਾਦੀ ਤੇ ਮਾਫੀਆ ਡਾਨ ਦਾਊਦ ਇਬਰਾਹੀਮ…

ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ‘ਤੇ ਫੈਸਲਾ ਟਲਿਆ, ਅਗਲੀ ਸੁਣਵਾਈ 3 ਮਾਰਚ ਨੂੰ

854088__sallo

ਜੋਧਪੁਰ, 25 ਫਰਵਰੀ (ਏਜੰਸੀ)- ਅਦਾਕਾਰ ਸਲਮਾਨ ਖਾਨ ਖਿਲਾਫ ਆਰਮਜ਼ ਐਕਟ ਮਾਮਲੇ ‘ਚ ਜੋਧਪੁਰ ਅਦਾਲਤ ਦਾ ਫੈਸਲਾ ਲੰਬਿਤ ਰੱਖਿਆ ਗਿਆ ਹੈ ਅਤੇ ਫੈਸਲੇ ਤੋਂ ਪਹਿਲਾ 2006 ਦੀ ਇਕ ਪੁਰਾਣੀ ਅਰਜ਼ੀ ‘ਤੇ 3 ਮਾਰਚ ਨੂੰ ਗੌਰ ਕੀਤਾ ਜਾਏਗਾ। 15 ਅਕਤੂਬਰ 1998 ਨੂੰ…

ਯੂ.ਐਨ. ਸੁਰੱਖਿਆ ਕੌਂਸਲ ‘ਚ ਭਾਰਤ ਦੀ ਪੱਕੀ ਮੈਂਬਰਸ਼ਿਪ ਲਈ ਓਬਾਮਾ ਨੇ ਕੀਤਾ ਸਮਰਥਨ

854087__obmama (1)

ਵਾਸ਼ਿੰਗਟਨ, 25 ਫਰਵਰੀ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ‘ਚ ਪੱਕੀ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਆਰਨੇਸਟ ਨੇ ਕਿਹਾ ਕਿ ਜਿਥੋਂ ਤੱਕ ਸੁਰੱਖਿਆ ਕੌਂਸਲ…

ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖਾਨ ‘ਤੇ ਫੈਸਲਾ ਕੱਲ੍ਹ

852887__sallusir

ਮੁੰਬਈ, 24 ਫਰਵਰੀ (ਏਜੰਸੀ)- 16 ਸਾਲ ਪਹਿਲਾ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ‘ਚ ਸਲਮਾਨ ਖਾਨ ਲਈ ਫੈਸਲੇ ਦੀ ਘੜੀ ਆ ਗਈ ਹੈ। ਜੋਧਪੁਰ ਦੀ ਅਦਾਲਤ 25 ਫਰਵਰੀ ਨੂੰ ਇਸ ਮਾਮਲੇ ‘ਚ ਫੈਸਲਾ ਸੁਣਾਏਗੀ ਅਤੇ ਪੂਰੀ ਸੁਣਵਾਈ ਤੱਕ ਸਲਮਾਨ ਖਾਨ…

ਮਦਰ ਟਰੇਸਾ ਮਹਾਨ, ਉਨ੍ਹਾਂ ਨੂੰ ਬਖਸ਼ ਦੇਵੋ- ਅਰਵਿੰਦ ਕੇਜਰੀਵਾਲ

852890__mother

ਨਵੀਂ ਦਿੱਲੀ, 24 ਫਰਵਰੀ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਦੇ ਮਦਰ ਟਰੇਸਾ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਇਕ ਮਹਾਨ ਇਨਸਾਨ ਸਨ…

ਭਾਗਵਤ ਵਲੋਂ ਮਦਰ ਟਰੇਸਾ ਸਬੰਧੀ ਦਿੱਤੇ ਬਿਆਨ ‘ਤੇ ਸੰਸਦ ‘ਚ ਹੋ ਸਕਦੈ ਹੰਗਾਮਾ

852884__bhagwat

ਨਵੀਂ ਦਿੱਲੀ, 24 ਫਰਵਰੀ (ਏਜੰਸੀ)- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੇ ਪ੍ਰਮੁੱਖ ਮੋਹਨ ਭਾਗਵਤ ਦੇ ਉਸ ਕਥਿਤ ਬਿਆਨ ਨੂੰ ਲੈ ਕੇ ਸੰਸਦ ‘ਚ ਹੰਗਾਮਾ ਹੋਣ ਦੇ ਆਸਾਰ ਹਨ। ਮੀਡੀਆ ‘ਚ ਆਈਆਂ ਰਿਪੋਰਟਾਂ ਅਨੁਸਾਰ ਭਾਗਵਤ ਨੇ ਕਥਿਤ ਰੂਪ ਨਾਲ ਕਿਹਾ ਸੀ…

ਆਸਕਰ ਪੁਰਸਕਾਰ : ਬਰਡਮੈਨ ਨੂੰ ਸਭ ਤੋਂ ਵਧੀਆ ਫਿਲਮ ਦਾ ਪੁਰਸਕਾਰ

article20968

ਜੂਲੀਅਨ ਮੂਰੇ ਨੂੰ ਬੈਸਟ ਅਦਾਕਾਰਾ ਤੇ ਏ ਡੀ ਰੇਡਮੈਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਲਾਸ ਏਂਜਲਸ, 23 ਫਰਵਰੀ ਲਾਸ ਏਂਜਲਸ ਦੇ ਹਾਲੀਵੁੱਡ ਦੇ ਪ੍ਰਸਿੱਧ ਡਾਲਬੀ ਥੀਏਟਰ ਵਿਚ 87ਵੇਂ ਅਕਾਦਮੀ ਪੁਰਸਕਾਰ ਵਿਚ ਸਿਨੇਮਾ ਦੀਆਂ 24 ਸ੍ਰੇਣੀਆਂ ਲਈ ਆਸਕਰ ਪੁਰਸਕਾਰ ਦਿੱਤੇ ਗਏ…

ਮਾਲੇਰਕੋਟਲਾ ਵਿੱਚ ਮੰਦਬੁੱਧੀ ਲੜਕੀ ਦੀ ਜਬਰ ਜਨਾਹ ਮਗਰੋਂ ਹੱਤਿਆ

12302CD-_23-RANNUU2-300x186

ਮਾਲੇਰਕੋਟਲਾ, 23 ਫਰਵਰੀ ੲਿਥੇ ਇੱਕ ਮੰਦਬੁੱਧੀ ਲਡ਼ਕੀ ਨਾਲ ਜਬਰ ਜਨਾਹ ਕਰਕੇ ੳੁਸ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਲਡ਼ਕੀ ਨਾਲ ਜਬਰ ਜਨਾਹ ਕਰਨ ਮਗਰੋਂ ੳੁਸ ਨੂੰ ਮਾਰ ਕੇ ਡਰੇਨ ਵਿੱਚ ਸੁੱਟ ਦਿੱਤਾ ਤਾਂ ਕਿ ਕਿਸੇ ਨੂੰ…

ਡੇਰਾ ਸੱਚਾ ਸੌਦਾ ਮੁਖੀ ਖਿਲਾਫ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਵੱਡਾ ਖੁਲਾਸਾ

2015_2image_14_08_494880000url-ll

ਚੰਡੀਗੜ੍ਹ : ਸਿੱਖ ਧਰਮ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਸੱਚਾ ਸੌਦਾ ਮੁਖੀ ਖਿਲਾਫ ਵੱਡਾ ਖੁਲਾਸਾ ਕੀਤਾ ਹੈ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵਲੋਂ ਬਣਵਾਏ ਗਏ ਪਾਸਪੋਰਟ ਸਬੰਧੀ ਖੁਲਾਸ ਕਰਦੇ ਹੋਏ ਕਿਹਾ ਹੈ…

ਜ਼ਮੀਨ ਪ੍ਰਾਪਤੀ ਆਰਡੀਨੈਂਸ ‘ਤੇ ਕੇਜਰੀਵਾਲ ਨੂੰ ਮਿਲਣਗੇ ਅੰਨ੍ਹਾ ਹਜ਼ਾਰੇ

851701__anna-keji

ਮੁੰਬਈ, 23 ਫਰਵਰੀ (ਏਜੰਸੀ) – ਜ਼ਮੀਨ ਪ੍ਰਾਪਤੀ ਆਰਡੀਨੈਂਸ ‘ਤੇ ਅੰਦੋਲਨ ਦੇ ਮੱਦੇਨਜ਼ਰ ਸਮਾਜ ਸੇਵੀ ਅੰਨ੍ਹਾ ਹਜ਼ਾਰੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਰਾਤ ਦਿੱਲੀ ‘ਚ ਮੁਲਾਕਾਤ ਕਰਨਗੇ। ਹਜ਼ਾਰੇ ਦੇ ਸਾਥੀ ਦੱਤਾ ਅਵਾਰੀ ਦੱਸਿਆ ਕਿ ਬੈਠਕ ਦਿੱਲੀ ‘ਚ ਮਹਾਰਾਸ਼ਟਰ…

ਬੰਗਲਾਦੇਸ਼ ‘ਚ ਕਿਸ਼ਤੀ ਪਲਟਣ ਨਾਲ 66 ਲੋਕਾਂ ਦੀ ਮੌਤ

851699__bangla

ਢਾਕਾ, 23 ਫਰਵਰੀ (ਏਜੰਸੀ) – ਬੰਗਲਾਦੇਸ਼ ਦੀ ਪਦਮਾ ਨਦੀ ‘ਚ ਇੱਕ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਜਾਣ ਤੋਂ ਬਾਅਦ 150 ਤੋਂ ਜ਼ਿਆਦਾ ਲੋਕਾਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਪਲਟ ਗਈ। ਹਾਦਸੇ ‘ਚ ਹੁਣ ਤੱਕ 66 ਲਾਸ਼ਾਂ ਕੱਢੀਆਂ ਜਾ ਚੁੱਕੀਆਂ…

ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੋਧ ‘ਚ ਅੰਨ੍ਹਾ ਦਾ ਸੰਗਰਾਮ ਅੱਜ ਤੋਂ

851697__annaaaa

ਨਵੀਂ ਦਿੱਲੀ, 23 ਫਰਵਰੀ (ਏਜੰਸੀ) – ਜ਼ਮੀਨ ਪ੍ਰਾਪਤੀ ਬਿੱਲ ਦੇ ਖ਼ਿਲਾਫ਼ ਅੰਨ੍ਹਾ ਹਜ਼ਾਰੇ ਅੱਜ ਤੋਂ ਦਿੱਲੀ ‘ਚ ਦੋ ਦਿਨਾਂ ਲਈ ਧਰਨੇ ‘ਤੇ ਬੈਠਣਗੇ। ਦਿੱਲੀ ਦੇ ਜੰਤਰ-ਮੰਤਰ ‘ਤੇ ਇਸ ਬਿੱਲ ਦੇ ਖ਼ਿਲਾਫ਼ ਅੰਨ੍ਹਾ ਹਜ਼ਾਰੇ 2 ਦਿਨਾਂ ਤੱਕ ਧਰਨੇ ‘ਤੇ ਬੈਠ ਰਹੇ…

ਭਾਰਤ ਵਲੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੋਲੇ ਡਿਵਿਲੀਅਰਸ…

2015_2image_19_40_591300000ab_de_villiers-ll

ਮੈਲਬੋਰਨ, ਦੱਖਣੀ ਅਫਰੀਕਾ ਦੇ ਨਿਰਾਸ਼ ਕਪਤਾਨ ਏ.ਬੀ.ਡਿਵਿਲੀਅਰਸ ਨੇ ਕਿਹਾ ਕਿ ਭਾਰਤ ਹੱਥੋਂ ਵਿਸ਼ਵ ਕੱਪ ਵਿਚ 130 ਦੌੜਾਂ ਦੀ ‘ਸ਼ਰਮਨਾਕ’ ਹਾਰ ਨਾਲ ਉਸਦੇ ਆਤਮ-ਵਿਸ਼ਵਾਸ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਤੇ ਟੀਮ ਨੂੰ ਇਹ ਜ਼ਖਮ ਭਰਨ ਵਿਚ ਕਾਫੀ ਸਮਾਂ ਲੱਗੇਗਾ। ਡਿਵਿਲੀਅਰਸ ਨੇ…

ਯੁਕਰੇਨ ਨੂੰ ਹਥਿਆਰ ਦੇਣ ਨਾਲ ਸ਼ਾਂਤੀ ਪ੍ਰਿਯਆ ‘ਤੇ ਪਵੇਗਾ ਅਸਰ

20_12_2014-20cnt06-c-2

ਮਾਸਕੋ : ਯੁਕਰੇਨ ਨੂੰ ਹਥਿਆਰਾਂ ਨੂੰ ਸੰਭਾਵਿਤ ਸਪਲਾਈ ਨੂੰ ਲੈ ਕੇ ਰੂਸ ਨੇ ਚਿਤਾਵਨੀ ਦਿੱਤੀ ਹੈ। ਰੂਸ ਨੇ ਕਿਹਾ ਹੈ ਕਿ ਇਸ ਨਾਲ ਯੁਕਰੇਨ ਸੰਕਟ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਪ੍ਰਿਯਆ ‘ਚ ਰੁਕਾਵਟ ਆਵੇਗੀ। ਰੂਸ ਦੇ ਮੀਤ ਵਿਦੇਸ਼ ਮੰਤਰੀ ਏਲੈਕਸੀ…

ਕਾਰਪੋਰੇਟ ‘ਚ ਜਾਸੂਸੀ : ਮੋਦੀ ਦੀ ਅੰਬਾਨੀ ਤੋਂ ਦੂਰੀ ਇਕ ਸੰਦੇਸ਼

article20937

ਨਵੀਂ ਦਿੱਲੀ ਪੁਲਿਸ ਨੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ‘ਚ ਜਾਸੂਸੀ ਦੇ ਦੋਸ਼ਾਂ ‘ਚ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਨਾਲ ਇਕ ਵਾਰ ਮੁੜ ਰਾਜਨੀਤੀ ਅਤੇ ਵਪਾਰ ਦੇ ਭ੍ਰਿਸ਼ਟ ਗਠਜੋੜ ਨੂੰ ਉਜਾਗਰ ਕੀਤਾ ਹੈ। ਗ੍ਰਿਫ਼ਤਾਰ ਲੋਕਾਂ ‘ਚ ਦੇਸ਼…

ਕਾਰਪੋਰੇਟ ਜਾਸੂਸੀ ਕਾਂਡ : ਅੱਠ ਹਜ਼ਾਰ ਤਨਖਾਹ ਵਾਲੇ ਟਾਈਪਿਸਟ ਨੂੰ ਕੰਪਨੀ ਦੇ ਰਹੀ ਸੀ ਡੇਢ ਲੱਖ

article20933

ਨਵੀਂ ਦਿੱਲੀ, 22 ਫਰਵਰੀ  : ਭਾਰਤੀ ਪੈਟਰੋਲੀਅਮ ਮੰਤਰਾਲੇ ਤੋਂ ਦਸਤਾਵੇਜ਼ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਵਿਚੋਂ ਇਕ ਸੁਭਾਸ਼ ਚੰਦਰਾ ਦੇ ਬਾਰੇ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਇਕ ਰਿਪੋਰਟ ਮੁਤਾਬਕ 2011 ਤੱਕ ਸੁਭਾਸ਼ ਮੰਤਰਾਲੇ ਵਿਚ ਇਕ…

ਹੁਣ ਸੁਰੱਖਿਆ ਬਲਾਂ ਦੀ ਗੱਲਬਾਤ ਨਹੀਂ ਸੁਣ ਸਕਣਗੇ ਨਕਸਲੀ

850511__maosit

ਰਾਏਪੁਰ, 22 ਫਰਵਰੀ (ਏਜੰਸੀ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬਸਤਰ ‘ਚ ਤਾਇਨਾਤ ਪੁਲਿਸ ਹੁਣ ਡਿਜੀਟਲ ਵਾਇਰਲੈੱਸ ਸੈੱਟ ਅਤੇ ਡਿਜੀਟਲ ਫੋਨ ਦਾ ਉਪਯੋਗ ਕਰੇਗੀ। ਇਸ ਪ੍ਰਬੰਧ ਤੋਂ ਬਾਅਦ ਇਥੇ ਸਰਗਰਮ ਨਕਸਲੀ ਹੁਣ ਪੁਲਿਸ ਦੀ ਖੁਫੀਆ ਗੱਲਬਾਤ ਨਹੀਂ ਸੁਣ ਸਕਣਗੇ। ਸ਼ੁਰੂ ‘ਚ…

ਰੇਲ ਬਜਟ ‘ਚ 100 ਤੋਂ ਘੱਟ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ

850512__railgaadi

ਨਵੀਂ ਦਿੱਲੀ, 22 ਫਰਵਰੀ (ਏਜੰਸੀ)- ਰੇਲਵੇ ‘ਚ ਗੰਭੀਰ ਵਿੱਤੀ ਸੰਕਟ ਹੋਣ ਕਾਰਨ ਅਜਿਹੇ ‘ਚ ਸਾਲ 2015-16 ਦੇ ਰੇਲ ਬਜਟ ‘ਚ ਨਵੀਆਂ ਰੇਲ ਗੱਡੀਆਂ ਦੇ ਐਲਾਨ ਦਾ ਅੰਕੜਾ 100 ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਇਹ ਆਮ ਤੌਰ ‘ਤੇ ਹਰ ਸਾਲ…

850514__modbjt

ਨਵੀਂ ਦਿੱਲੀ, 22 ਫਰਵਰੀ (ਏਜੰਸੀ)- ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾ ਸਰਕਾਰ ਨੇ ਅੱਜ ਸਹਿਯੋਗ ਲਈ ਵਿਰੋਧੀ ਦਲਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਮੁੱਦੇ ਦੇ ਹੱਲ ਲਈ ਚਰਚਾ ਲਈ ਇੱਛੁਕ ਹੈ ਤਾਂ…

ਵਿਸ਼ਵ ਕੱਪ 2015- ਭਾਰਤ ਨੇ ਦੱਖਣੀ ਅਫਰੀਕਾ ਨੂੰ 130 ਦੌੜਾਂ ਨਾਲ ਦਿੱਤੀ ਮਾਤ

850515__indiawon

ਮੈਲਬਾਰਨ, 22 ਫਰਵਰੀ (ਏਜੰਸੀ)- ਆਸਟਰੇਲੀਆ ‘ਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ 2015 ਦੇ ਪੂਲ ਬੀ ਦੇ ਇਕ ਮਹੱਤਵਪੂਰਨ ਮੈਚ ‘ਚ ਭਾਰਤ ਨੇ ਆਪਣੇ ਦੂਸਰੇ ਮੈਚ ‘ਚ ਦੱਖਣੀ ਅਫਰੀਕਾ ‘ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 130…